High Definition Standard Definition Theater
Video id : OfFNgWBFOJ4
ImmersiveAmbientModecolor: #dc9484 (color 1)
Video Format : (720p) openh264 ( https://github.com/cisco/openh264) mp4a.40.2 | 44100Hz
Audio Format: 140 ( High )
PokeTubeEncryptID: 2d7bcc1f11180216b1f97f6c0266b448de87fc46fbc625b3beadc7f1331a1ecf34e76e9ed77b7d22e1056efd201f6ae9
Proxy : eu-proxy.poketube.fun - refresh the page to change the proxy location
Date : 1728539504711 - unknown on CCBot
Mystery text : T2ZGTmdXQkZPSjQgaSAgbG92ICB1IGV1LXByb3h5LnBva2V0dWJlLmZ1bg==
143 : true
ਲਾਹੌਰ ਦਾ ਸ਼ਾਹੀ ਕਿਲ੍ਹਾ Lahore Fort | Punjabi Travel Couple | Ripan Khushi Pakistan Tour 🇵🇰
 60 FPS video
1,258,461 Views • Nov 21, 2022 • Click to toggle off description
In this video we are going to Lahore Fort, Shahi Qila Lahore, Pakistan.
Yatra Shri Nankana Sahib, Panja Sahib Pakistan, #lahore

Kashmir Travel Series Link:In this video we are going to Lahore by train from Panja Sahib, Hasan Abdal, Pakistan.
Yatra Shri Nankana Sahib, Panja Sahib Pakistan, #lahore

Kashmir Travel Series Link:
   • Beauty of Kashmir  

Tibet China Border Series Link:
   • Tibet & China Border  

Ladakh & Kashmir Series Link:
   • Kashmir & Leh-Ladakh  

Yatra Hemkunt Sahib Series Link:
   • Yatra Hemkunt Sahib  

Kartarpur Sahib Pakistan Series Link:
   • Kartarpur sahib Pakistan  

Punjab Border Tour Series Link:
   • ਬਾਈ ਗੱਗੂ ਗਿੱਲ ਦੇ ਘਰ । Gaggu Gill Hous...  

Rajasthan Travel Series Link:
   • Rajasthan Travel Vlog  

All India Tour Series Link:
   • All India Trip  

Tour of Middle India Series Link:
   • Middle India  


If you like this video then please Subscribe our channel.
And you can also follow us on social media. All links given below.
Instagram - instagram.com/ripankhushichahal
Facebook - facebook.com/PUNJABITRAVELCOUPLE

@Punjabi Travel Couple

#Pakistantour #nankanasahib #punjabitravelcouple

#Punjab #RipanKhushi #PunjabiCouple #PunjabiCoupleVlogs
Metadata And Engagement

Views : 1,258,461
Genre: Travel & Events
Uploaded At Nov 21, 2022 ^^


warning: returnyoutubedislikes may not be accurate, this is just an estiment ehe :3
Rating : 0 (0/0 LTDR)

0% of the users lieked the video!!
0% of the users dislieked the video!!
User score: 0.00- Overwhelmingly Negative

RYD date created : 2024-09-06T17:20:25.631411Z
See in json
Tags
Connections
Nyo connections found on the description ;_; report an issue lol

YouTube Comments - 1,301 Comments

Top Comments of this video!! :3

@kalasingh2965

1 year ago

ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਵੀਰੋਂ ਤੇ ਭੈਣੋ ਤੁਸੀਂ ਸਾਡੇ ਸਿੱਖ ਵੀਰਾਂ ਭੈਣਾਂ ਦੀ ਇੰਨੀ ਇਜ਼ਤ ਕਰਦੇ ਹੋ 🙏🙏

144 |

@parveenveenu9796

1 year ago

ਪਤਾ ਨਹੀ ਕਿਉਂ ਵਿਛੜ ਗਏ ਅਸੀਂ ਆਪਣੇ ਹੀ ਪੰਜਾਬ ਤੋਂ ਵਾਹਿਗੁਰੂ ਜੀ ਮੇਹਰ ਕਰਨਾ ਅਸੀਂ ਫਿਰ ਤੋਂ ਇੱਕ ਹੋ ਜਾਈਏ

62 |

@chanichauhan5155

1 year ago

ਪਾਕਿਸਤਾਨ ਗੋਰਮਿੰਟ ਦਾ ਬਹੁਤ ਬਹੁਤ ਧੰਨਵਾਦ ਕੀ ਉਨ੍ਹਾਂ ਨੇ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਇਸ ਕਿਲ੍ਹੇ ਨੂੰ ਦੇਖ ਮਾਣ ਮਹਿਸੂਸ ਹੁੰਦਾ ਕੀ ਕਦੇ ਸਾਡਾ ਵੀ ਰਾਜ ਹੁੰਦਾ ਸੀ ਪਾਕਿਸਤਾਨ ਦੇ ਭੈਣ ਭਰਾਵਾਂ ਦਾ ਵੀ ਬਹੁਤ ਧੰਨਵਾਦ ਕੀ ਆਪਣੇ ਪੰਜਾਬੀ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਨੇ 🙏

195 |

@jattlife4183

1 year ago

ਬੜੇ ਆਏ ਰਾਜੇ ਜੱਗ ਉੱਤੇ ਰਾਜ ਵੱਖਰਾ ਈ ਸੀ ਰਣਜੀਤ ਵਾਲਾ⚔️🔥 ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦ ਕੌਰ ਨੂੰ ਪ੍ਰਣਾਮ 🙏 ਧੰਨਵਾਦ ਭੈਣੇ ਕਿਲ੍ਹੇ ਦੇ ਦਰਸ਼ਨ ਕਰਵਾਉਣ ਲ

65 |

@sumanrandhawa8977

1 year ago

ਬਹੁਤ ਹੀ ਸੋਹਣਾ ਕਿਲਾ, ਵੇਖ ਕੇ ਰੂਹ ਖੁਸ਼ ਹੋ ਗਈ। ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ।👌

154 |

@HarpreetSingh-ik1bf

1 year ago

ਹਿਰਦਾ ਵਲੂੰਧਰਿਆ ਜਾਂਦਾ ਆਪਣਾ ਗਵਾਚਿਆ ਰਾਜ ਦੇਖ ਕੇ, ਕਿੱਥੇ ਅਸੀ ਰਾਜੇ ਹੁੰਦੇ ਸੀ ਤੇ ਅੱਜ ਅਸੀ ਫ਼ਕੀਰ ਬਣ ਕੇ ਰਹਿ ਗਏ 🙏
ਬਹੁਤ ਸੋਹਣਾ ਬਲੌਗ, ਧੰਨਵਾਦ ਤੁਹਾਡਾ ਸਾਡੇ ਰਾਜ ਦੀਆਂ ਨਿਸ਼ਾਨੀਆਂ, ਕਿਲ੍ਹੇ, ਇਮਾਰਤਾਂ ਦਿਖਾਉਣ ਲਈ

221 |

@baljeetsingh9910

1 year ago

ਬਣ ਗਏ ਰਾਜੇ-ਮਹਾਰਾਜੇ ,ਬਣ ਗਏ ਨਵਾਬ ਕਈ, ਬਣ ਗਏ ਕਈ ਸ਼ਕਸ-ਸ਼ਹਿਨਸ਼ਾਹ ਬਣ ਗਏ ਨੇ ਸਾਹਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨਹੀਂ ਬਣਿਆ ❤️ 🦁 👑 ( ਸ਼ੇਰ ਏ ਪੰਜਾਬ)❤️ ਐਨਾਂ ਕੁੱਝ ਬਣ ਗਿਆ, ਲੇਕਿਨ ਲਾਹੋਰ ਤੋਂ ਤੇ ਕੁਦਰਤ ਤੋਂ ਪਾਰ ਨਹੀਂ ਬਣਿਆ ਸੱਚੀ ਗੱਲ ਜੇ ਅੱਜ ਹੁੰਦੇ ਤਾਂ ਗੱਲ ਏ ਕੁੱਝ ਹੋਰ ਹੋਣੀ ਸੀ 🙏🏻💯 ਹਰ ਕੋਈ ਰਾਜਿਆਂ ਵਾਂਗ ਜਿਉਂਦਾ 🧡🧡🧡🧡🌹 ਲੱਖ-ਲੱਖ ਪ੍ਰਣਾਮ ਆ ਮਹਾਰਾਣੀ ਜਿੰਦ ਕੌਰ

425 |

@kuldeepsinghkhurmi

1 year ago

ਬਹੁਤ ਬਹੁਤ ਧੰਨਵਾਦ ਜੀ ਖੁਸ਼ੀ ਮੈਡਮ ਦਾ ਜਿਨਾਂ ਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਰਾਜ ਯਾਦ ਕਰਵਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

64 |

@ishtdeepbasra7105

1 year ago

ਖੁਦਾ ਕਰੇ ਪੂਰਾ ਇੱਕ ਖੁਆਬ ਹੋ ਜਾਵੇ,,,
ਇੱਕ ਲਹਿੰਦਾ ਤੇ ਚੜ੍ਹਦਾ ਪੰਜਾਬ ਹੋ ਜਾਵੇ,,, ❤

86 |

@purewalji5979

1 year ago

ਕਾਲਜੇ ਨੂਁ ਧੂਅ ਪੈਂਦੀ ਆ ਅੱਜ ਦੀ vdo ਦੇਖ ਕੇ ਸਾਡਾ ਕਿਨ੍ਹਾ ਨੁਕਸਾਨ ਹੌਇਆ ਵੰਡ ਦੇ ਵੇਲੇ ਅੰਗਰੇਜ਼ਾ ਤੋ ਸਹਿਣ ਨਹੀਂ ਹੋਈ ਸਾਡੀ ਅਮੀਰੀ ਸਾਡਾ ਰਾਜ ਜਿਹਦੇ ਜਾਂਦੇ ਹੋਏ ਸਾਨੂਂ ਬਰਬਾਦ ਕਰ ਗਏ ਅੱਜ ਦੇਖ ਕੇ ਰੋਣਾ ਔਂਦਾ 😭

106 |

@amritp_a_l

1 year ago

ਜਿਉਂਦੀ ਵਸਦੀ ਰਹਿ ਖੁਸ਼ੀ ਭੈਣੇ ਘਰ ਬੈਠਿਆਂ ਨੂੰ ਲਹੌਰ ਦਿਖਾਉਣ ਲਈ 🙏

74 |

@musicstudio8946

1 year ago

ਬਹੂਤ ਬਹੂਤ ਧੰਨਵਾਦ ਪਾਕਿਸਤਾਨ ਹਕੁਮਤ ਦਾ ਜਿਨਾ ਨੇ ਸਾਡੀਆ ਵਿਰਾਸਤਾ ਸੰਭਾਲ ਕੇ ਰੱਖੀਆ ...😢ਦੁਨੀਅਾ ਦੇ ਅੰਤ ਤੱਕ. ਮਹਾਰਜੇ ਰਨਜੀਤ ਸਿੰਘ ਵਰਗਾ ਕਿਸੇ ਕੋਲੋ.ਰਾਜ ਨਹੀ ਹੋਣ

26 |

@aksandhu344

1 year ago

ਮੈ ਲਾਹੌਰ ਦੇਖਣ ਲਈ ਹੀ ਜਾਗ ਰਹੀ ,ਦੀਦੀ ਸਤਿ ਸ੍ਰੀ ਅਕਾਲ ਜੀ 🙏ਮੇਰਾ ਤਾ ਰੋਣ ਹੀ ਨਿਕਲ ਰਿਹਾ ਕਿਲਾ ਦੇਖਕੇ ਸਾਡਾ ਸਿੱਖ ਰਾਜ ਕਿਧਰ ਗਿ

300 |

@Simransingh-bg8zo

1 year ago

Pakstan vale bohat pyar krde aa appa nu love u pak valiyo

52 |

@DharminderSinghSidhu3600

1 year ago

ਦੇਖ ਕੇ ਗੱਚ ਭਰ ਆਉਂਦਾ ਕਦੇ ਅਸੀਂ ਵੀ ਹੁੰਦੇ ਸੀ ਰਾਜ ਵਾਲੇ😢😭

21 |

@jagtarmann9939

1 year ago

ਧੰਨਵਾਦ ਵੀਰ ਜੀ ਲਹੈਦੇ ਪੰਜਾਬ ਵਾਲੇਉ ਬਹੁਤ ਹੀ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈ ਸਿੱਖ ਰਾਜ ਦੀਆਂ ਨਿਸ਼ਾਨੀਆਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਨਾਈ ਰੱਖਣ ਜੀ

24 |

@dalipsinghdalipsingh7726

1 year ago

ਜਿਥੇ ਇਤਿਹਾਸ ਦੀਆਂ ਨਿਸ਼ਾਨੀਆਂ ਵੇਖ ਕੇ ਮਨ ਖ਼ੁਸ਼ ਹੋ ਰਿਹਾ ਸੀ ਉਥੇ ਉਦਾਸ ਵੀ ਹੋ ਗਿਆ,, ਕਿਨਾਂ ਵਧੀਆ ਖਜ਼ਾਨਾ ਸਾਡੇ ਕੋਲੋਂ ਖੋਹ ਲਿਆ ਗਿਆ

16 |

@Dil_jaan0008

1 year ago

ਜੇ ਅੱਜ ਏ ਕਿਲ੍ਹਾ ਪੰਜਾਬ ਚ ਹੁੰਦਾ ਅਪਣੀ ਹੀ ਗੱਲ ਹੋਣੀ ਸੀ। ਬਹੁਤ ਧੰਨਵਾਦ ਪਾਕਿਸਤਾਨ ਵਾਲੇ ਵੀਰਾਂ ਦਾ ਉਹਨਾ ਨੇ ਸਾਡੀ ਵਿਰਾਸਤ ਸਾਂਵ ਕੇ ਰੱਖਿਆ ❤❤❤❤

16 |

@rbrar9968

1 year ago

ਹਾਏ ਰੱਬਾ ਰੋਣ ਆ ਗਿਆ ਇਹ ਕਿਲ੍ਹਾ ਦੇਖ ਕੇ 😭

21 |

@baljindersingh5925

1 year ago

ਧੰਨ ਗੁਰੂ ਦੇ ਸਿੱਖ ਤੇ ਧੰਨ ਉਨ੍ਹਾਂ ਦੀ ਸਿੱਖੀ। ਧੰਨ ਸੀ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਨ੍ਹਾਂ ਦੇ ਰਾਜ ਵਰਗਾ ਰਾਜ਼ ਅੱਜ ਤੱਕ ਧਰਤੀ ਉੱਤੇ ਨਹੀਂ ਬਣਿਆ। ਕਾਸ਼ ਕਿਤੇ ਵਾਹਿਗੁਰੂ ਜੀ ਫਿਰ ਕਿਤੇ ਮਿਹਰ ਕਰ ਦੇਣ, ਖਾਲਸੇ ਦਾ ਆਪਣਾ ਰਾਜ ਕਾਇਮ ਹੋ ਜਾਏ।

19 |

Go To Top